Gurbani condemns the idea that God takes birth or exists in a womb, directly challenging the Hindu concept of divine incarnation.
👉 Join Our WhatsApp Channel: https://whatsapp.com/channel/0029VaBwxh9GU3BBZ8GYz524
ਭੈਰਉ ਮਹਲਾ 5 ਘਰ 1 ਦੀ ਗੂੜ੍ਹ ਵਿਆਖਿਆ | Myths Busted About Hindu Gods in Gurbani 🔥
ਇਸ ਵੀਡੀਓ ਵਿੱਚ ਅਸੀਂ ਭੈਰਉ ਰਾਗ ਦੀ ਬਾਣੀ "ਸਗਲੀ ਥੀਤਿ ਪਾਸਿ ਡਾਰਿ ਰਾਖੀ" ਦੀ ਲਾਈਨ-ਬਾਈ-ਲਾਈਨ ਵਿਆਖਿਆ ਕੀਤੀ ਹੈ, ਜਿਸ ਵਿਚ ਗੁਰੂ ਸਾਹਿਬ ਨੇ ਸਾਫ਼ ਅਖ਼ਰਾਂ ਵਿੱਚ ਦੱਸਿਆ ਕਿ ਨਾਰਾਇਣ (ਵਾਹਿਗੁਰੂ) ਨਾਂ ਤੇ ਨਾ ਜੰਮਦਾ ਹੈ, ਨਾ ਮਰਦਾ ਹੈ।
ਇਹ ਵੀਡੀਓ ਸਿਮਰਨਜੀਤ ਸਿੰਘ ਤੋਹਾਣਾ (Prabh Milney Ka Chao) ਅਤੇ ਗਿਆਨੀ ਸ਼ੇਰ ਸਿੰਘ ਅੰਬਾਲਾ ਵਲੋਂ Gurbani ਨੂੰ ਹਿੰਦੂ ਮਿਥਾਲੋਜੀ ਨਾਲ ਜੋੜਨ ਦੀ ਗਲਤ ਕੋਸ਼ਿਸ਼ ਨੂੰ ਤਾਰਕਕ ਢੰਗ ਨਾਲ ਨੰਗਾ ਕਰਦੀ ਹੈ। ਭਰਮ ਭੂਲੇ ਨਰ ਕਰਤ ਕਚਰਾਇਣ — ਇਹ ਪੰਕਤੀ ਸਿੱਧ ਕਰਦੀ ਹੈ ਕਿ ਜੋ ਲੋਕ ਮਿਥਾਂ ਵਿਚ ਫਸਦੇ ਹਨ, ਉਹ ਕਚਾ ਕਰਮ ਕਰਦੇ ਹਨ।
This video provides a detailed explanation of the Shabad “Bhairau Mahalla 5 Ghar 1” by Sardar Ajaypal Singh, especially the lines misinterpreted by Simranjit Singh Tohana and Giani Sher Singh to claim that Gurbani supports Hindu deities like Vishnu (Narayana). We show how Guru Sahib clearly differentiates between Akal Purakh (Waheguru) and any mythological birth-based gods.
This video directly addresses and debunks the false narrative spread by the Prabh Milney Ka Chao group that confuses poetic reference with literal support.
✅ Learn why “Narayana” in Gurbani means the formless Lord, not a mythological god who takes birth.
🔔 Don’t forget to Like, Share, Comment, and Subscribe for more Gurmat-based content!
📢 #GurbaniVichar #gianishersinghji #SimranjitTohana #PrabhMilneyKaChao #tohana #bhaisewasinghtarmala #SpiritualLove
#ReligiousSong #pmkctohana #bhaisimranjitsinghsinghtohana #trending
ਮਹਲਾ 5 ਘਰੁ 1 ੴ ਸਤਿਗੁਰ ਪ੍ਰਸਾਦਿ ॥ ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥1॥ ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥ ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥2॥ ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥
prabh milne ka chao, Prabh Milne Ka Chao Tohana, Pmkc Tohana, Bhai Simranjit Singh Ji Tohana, pmkctohana, Akath Katha Simran Abhyas, Giani Sher Singh Ji, Katha remix Giani Sher Singh Ji, gyani sher singh ji, Giani Sher Singh Ji Katha