Sikhi Sidak

ਸੰਗਤ ਦੇ ਵਿਚਾਰ · Reviews

ਸੰਗਤ ਦੇ ਪਿਆਰ ਭਰੇ ਵਿਚਾਰ

ਸਰਦਾਰ ਅਜੈਪਾਲ ਸਿੰਘ ਜੀ ਦੇ ਯੂਟਿਊਬ ਵੀਡੀਓਜ਼ ਤੇ ਸੰਗਤ ਵੱਲੋਂ ਲਿਖੇ ਗਏ ਪਿਆਰ ਭਰੇ ਟਿੱਪਣੀਆਂ ਵਿੱਚੋਂ ਚੁਣੇ ਹੋਏ ਵਿਚਾਰ — words of love and encouragement from the sangat, shared from the YouTube channel.

ਭਾਈ ਅਜੈਪਾਲ ਸਿੰਘ ਜੀ ਜੋ ਜਾਣਕਾਰੀ ਤੁਸੀਂ ਸਿੱਖ ਸੰਗਤ ਤੱਕ ਪਹੁੰਚਾ ਰਹੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸੱਚ ਨੂੰ ਉਜਾਗਰ ਕਰਨ ਲਈ ਸਤਿਗੁਰ ਜੀ ਤੁਹਾਨੂੰ ਹੋਰ ਸ਼ਕਤੀ ਤੇ ਵਿਵੇਕ ਬੁੱਧ ਬਖਸ਼ਿਸ਼ ਕਰਨ ਜੀ।
Satnam Singh81 likes on YouTube
ਸਾਵਧਾਨ! ਸਤਨਾਮ ਸਿੰਘ ਦੇ ਝੂਠੇ ਜਾਲ ਤੋਂ ਬਚੋ! | Truth Revealed
ਬਹੁਤ ਵਧੀਆ ਵਿਚਾਰ ਜੀ, ਮੈਂ ਇਹ ਪੰਕਤੀਆਂ ਦੇ ਅਰਥ ਪੜ੍ਹ ਕੇ ਦੁਬਿਧਾ ਚ ਪੈ ਜਾਂਦਾ ਸੀ ਅੱਜ ਪੂਰੀ ਤਰ੍ਹਾਂ ਨਾਲ ਸਾਫ ਹੋ ਗਿਆ ਹੈ ਕਿ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਪ੍ਰਚੱਲਿਤ ਮਿੱਥਾਂ ਜਾਂ ਕਹਾਣੀਆਂ ਦੇ ਜਾਂ ਉਸ ਸਮੇਂ ਜੋ ਸਮਾਜ ਵਿੱਚ ਵਰਤਾਰਾ ਚੱਲ ਰਿਹਾ ਉਨ੍ਹਾਂ ਦੇ ਹਵਾਲੇ ਦੇ ਕੇ ਸਮਝਾਇਆ ਹੈ ਬਹੁਤ ਬਹੁਤ ਧੰਨਵਾਦ ਜੀ
Zmidaar49 likes on YouTube
So Dar Bani Part 5 । ਊਡੇ ਊਡਿ ਆਵੈ ਸੈ ਕੋਸਾ
ਭਾਈ ਅਜੇਪਾਲ ਸਿੰਘ ਜੀ ਗੁਰਮਤਿ ਅਨੁਸਾਰ ਸ਼ਬਦਾਂ ਦੇ ਅਰਥ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੱਚੇ ਪਾਤਸ਼ਾਹ ਚੜਦੀਕਲਾ ਬਖਸ਼ੇ।
Balwinder Singh45 likes on YouTube
The Hidden Agenda of Giani Sher Singh & Swami Rajeshwaranand । The Real Truth
ਦਿਲੋਂ ਸਤਿਕਾਰ ਪਿਆਰ ਦੁਆਵਾਂ ਧੰਨਵਾਦ ਜੀ ਸੱਚ ਰੱਖਣ ਲਈ
Zmidaar36 likes on YouTube
ਸਾਵਧਾਨ! ਸਤਨਾਮ ਸਿੰਘ ਦੇ ਝੂਠੇ ਜਾਲ ਤੋਂ ਬਚੋ! | Truth Revealed
ਅਜਿਹੇ ਹਮਲਿਆਂ ਦਾ ਜਵਾਬ ਬਹੁਤ ਜਰੂਰੀ ਹੈ ਤੁਹਾਡਾ ਧੰਨਵਾਦ ਜੀ
ਰਾਜਨਪ੍ਰੀਤਸਿੰਘ26 likes on YouTube
ਸਾਵਧਾਨ! ਸਤਨਾਮ ਸਿੰਘ ਦੇ ਝੂਠੇ ਜਾਲ ਤੋਂ ਬਚੋ! | Truth Revealed
ਰੱਬ ਹੀ ਬਖਸ਼ੇ ਇਹਨਾਂ ਸਨਾਤਨੀ ਮੱਤ ਦੇ ਲੋਕਾਂ ਤੋ ਧੰਨਵਾਦ ਭਾਈ ਅਜੈਪਾਲ ਸਿੰਘ ਜੀ
Ranjitkaursandhu25 likes on YouTube
ਬਾਬਾ ਬੰਤਾ ਸਿੰਘ ਨੂੰ ਠੋਕਵਾਂ ਜਵਾਬ । Reply to Baba Banta Singh Ji
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ।। ਲੋਕਾਂ ਵਿਚ ਅਗਿਆਨਤਾ ਦਾ ਹਨੇਰਾ ਦੂਰ ਕਰਿ ਰਹੇ ਹੋ ਬਹੁਤ ਬਹੁਤ ਧੰਨਵਾਦ।
Avtar Singh24 likes on YouTube
ਸਾਵਧਾਨ! ਸਤਨਾਮ ਸਿੰਘ ਦੇ ਝੂਠੇ ਜਾਲ ਤੋਂ ਬਚੋ! | Truth Revealed
ਭਾਈ ਅਜੇਪਾਲ ਸਿੰਘ ਜੀ ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਬੜੇ ਹੀ ਸਰਲ ਤਰੀਕੇ ਨਾਲ ਗੁਰਬਾਣੀ ਦੀ ਵਿਚਾਰ ਸਮਝਾਉਣ ਦਾ ਯਤਨ ਕਰ ਰਹੇ ਹੋ
Shamsher Singh Khaira23 likes on YouTube
ਅਮਨਦੀਪ ਯੋਗੀ ਦਾ ਪਾਖੰਡ: ਸਿੱਖਾਂ ਦਾ 'ਬ੍ਰੇਨਵਾਸ਼' ਕਿਵੇਂ ਕੀਤਾ ਜਾ ਰਿਹਾ ਹੈ?
ਜਿੰਨਾ ਵੀ ਧੰਨਵਾਦ ਕਰੀਏ ਥੋੜਾ ਵੀਰ ਜੀ ਸਚ ਦੀ ਆਵਾਜ ਲਈ। ਚੜਦੀਕਲਾ ਵਿਚ ਰਖੇ ਅਕਾਲ ਪੁਰਖ
Gurmitsaran22 likes on YouTube
FAKE Preachers Exposed: ਸਤਜੁਗਿ ਤੈ ਮਾਣਿਓ ਦੇ ਅਸਲ ਅਰਥ
ਸਿੱਖ਼ਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਜੀ । ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਸਿੱਖੀ ਲਈ ਪ੍ਰਚਾਰ ਕਰਦੇ ਰਹੋ।
Kamleshkaur17 likes on YouTube
EXPOSED: The Secret Alliance Between Mohan Bhagwat & Harnam Singh Dhumma
ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Chamail Singh15 likes on YouTube
The Hidden Agenda of Giani Sher Singh & Swami Rajeshwaranand । The Real Truth
ਵੀਰ ਜੀ ਸੰਗਤ ਨੂੰ ਸੁਚੇਤ ਕਰਨ ਲਈ ਧੰਨਵਾਦ,ਸੰਗਤ ਦਾ ਕੋਈ ਦੋਸ਼ ਨਹੀਂ ਇਹਨਾਂ ਨੇ ਪਰਚਾਰਿਆ ਹੀ ਇਹ ਹੈ।ਗੁਰਬਾਣੀ ਦਾ ਬਚਨ ਹੈ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥
Govindsingh14 likes on YouTube
ਬਾਬਾ ਬੰਤਾ ਸਿੰਘ ਨੂੰ ਠੋਕਵਾਂ ਜਵਾਬ । Reply to Baba Banta Singh Ji
ਇਸ ਲੜਕੇ ਨੇ ਛੋਟੀ ਉਮਰ ਵਿੱਚ ਕਿਨੀ ਵਡੀ ਸੋਚ ਔਰ ਖੋਜ ਕਰਨ ਦਾ ਖਿਆਲ ਕੀਤਾ ਧੰਨਵਾਦ
Ranjitbrar12 likes on YouTube
ਅੱਖਾਂ ਖੋਲ੍ਹਣ ਵਾਲੀ ਵੀਡੀਓ | ਰਾਮ ਕਦੇ ਹੋਇਆ ਹੀ ਨਹੀਂ | ਝੂਠੇ ਇਤਿਹਾਸ ਦਾ ਪਰਦਾਫਾਸ਼
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ੇ ਜੀ
Punjabiyouthincanada11 likes on YouTube
ਸਾਵਧਾਨ! ਸਤਨਾਮ ਸਿੰਘ ਦੇ ਝੂਠੇ ਜਾਲ ਤੋਂ ਬਚੋ! | Truth Revealed
ਪਿਆਰੇ ਵੀਰ ਜੀਓ ਇਹ ਸੁੰਦਰ ਵਿਚਾਰਾਂ ਨਾਲ ਜੋੜਨ ਲਈ ਆਪ ਜੀ ਦਾ ਤੇ ਗੁਰੂ ਨਾਨਕ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ!
Satgursingh11 likes on YouTube
PAKHANDI EXPOSED: Truth About Simranjeet Singh Tohana & PMKC I Sardar Ajaypal Singh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਬੀਹਾ ਔਰ ਕੂੰਜਾਂ ਵਾਰੇ ਬਹੁਤ ਚਿਰ ਤੋਂ ਇਵੇਂ ਸੁਣਦੇ ਰਹੇ ਹਾਂ ਅਜ ਤੁਸੀਂ ਵਿਸਥਾਰ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ
Ranjitbrar10 likes on YouTube
So Dar Bani Part 5 । ਊਡੇ ਊਡਿ ਆਵੈ ਸੈ ਕੋਸਾ
ਧੰਨਵਾਦ ਵੀਰ ਜੀ ਮਾਲਕ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
Sheetalkaur10 likes on YouTube
ਸਾਡੇ ਨਾਲ ਧੋਖਾ ਹੋਇਆ: ਪਾਖੰਡੀ 'ਬ੍ਰਹਮਗਿਆਨੀਆਂ' ਦਾ ਕਾਲਾ ਸੱਚ
ਭਾਈ ਸਾਹਿਬ ਬਹੁਤ ਬਹੁਤ ਧੰਨਵਾਦ
Daljitsingh10 likes on YouTube
ਮੰਗੋਲਾਂ ਨੇ ਕਿਉਂ ਕ੍ਰਿਸ਼ਨ ਦੀ ਨਗਰੀ ਸਾੜੀ ਸੀ
ਬਹੁਤ ਹੀ ਵਧੀਆ ਤਰੀਕਾ ਦੱਸਿਆ ਗਿਆ ਹੈ ਪਰ ਇਹੀ ਕੰਮ ਕਰਨਾ ਬਹੁਤ ਔਖਾ ਹੈ ਕਿ ਉਸ ਪਾਸੇ ਧਿਆਨ ਜਿਆਦਾ ਦੇਰ ਲੱਗਦਾ ਹੀ ਨਹੀਂ ਮਨ ਹਰ ਵੇਲੇ ਭਟਕਣ ਲੱਗ ਜਾਂਦਾ ਹੈ
Kuldipkaur9 likes on YouTube
ਗੁਰਬਾਣੀ ਪੜਨ ਵੇਲੇ ਮਨ ਨੂੰ ਕਿਵੇਂ ਟਿਕਾਇਆ ਜਾਵੇ । ਜਾਣੋ ਨੁਕਤਾ । ਮਨ ਕਦੀ ਵੀ ਨਹੀਂ ਦੌੜੇਗਾ
ਬਹੁਤ ਵਧੀਆ ਗੁਰਮਤਿ ਅਨੁਸਾਰ ਵਿਚਾਰ ਕੀਤੀ ਏ ਜੀ।
Balwinder Singh9 likes on YouTube
ਮੰਗੋਲਾਂ ਨੇ ਕਿਉਂ ਕ੍ਰਿਸ਼ਨ ਦੀ ਨਗਰੀ ਸਾੜੀ ਸੀ
ਬਹੁਤ ਵਧੀਆ ਵਿਚਾਰ ਹਨ। ਗੁਰਬਾਣੀ ਦੇ ਭਾਵਾਰਥ ਸਮਝਾਉਣ ਲਈ ਧੰਨਵਾਦ ।ਇਹ ਲੋਕ ਗੁਰਬਾਣੀ ਨੂੰ ਢਾਹ ਲਾ ਰਹੇ ਹਨ। ਵਾਹਿਗੁਰੂ ਇਹਨਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਣਗੇ। ਉਸ ਦੀ ਚੱਕੀ ਚੱਲਦੀ ਹੌਲੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ।
Kamleshkaur9 likes on YouTube
The Hidden Agenda of Giani Sher Singh & Swami Rajeshwaranand । The Real Truth
ਬਹੁਤ ਵਧੀਆ ਵੀਚਾਰ ਨੇ ਜੀ ਸਹੀ ਗੱਲਾਂ ਨੇ ਵਾਹਿਗੁਰੂ ਚੜ੍ਹਦੀ ਕਲਾ ਬਖਸੇ ਜੀ
Hansa Singh8 likes on YouTube
FAKE Preachers Exposed: ਸਤਜੁਗਿ ਤੈ ਮਾਣਿਓ ਦੇ ਅਸਲ ਅਰਥ
ਇਹ ਗੱਲ ਅਜੇਪਾਲ ਸਿੰਘ ਜੀ ਬਹੁਤ ਤੁਹਾਡੀ ਸੋਹਣੀ ਲੱਗਦੀ ਹੈ, ਵਾਕਿਆ ਹੀ 90% ਲੋਕਾਂ ਨੂੰ ਅਰਥ ਅੱਜ ਕਲ ਨਹੀਂ ਪਤਾ, ਕਿਉਂਕਿ ਇਕ ਤੇ ਗ਼ੁਲਾਮੀ ਗਲ੍ ਪਈ ਹੋਈ, ਗੁਰਬਾਣੀ ਦਾ ਪ੍ਰਚਾਰ ਘੱਟ ਆ ਅਤੇ ਕੂੜ੍ਹ ਪ੍ਰਚਾਰ ਵੱਧ। ਲੋਕਾਂ ਨੂੰ ਸੱਚ ਤੋਂ ਜਾਣੂੰ ਕਾਰਵਾਉਣ ਲਈ ਤੁਹਾਡਾ ਕੋਟਿ ਕੋਟਿ ਧੰਨਵਾਦ ਜੀ।
S sahebnoorsingh8 likes on YouTube
ਗੁਰਬਾਣੀ ਦੀ ਤੋੜਮਰੋੜ ਦਾ ਪਰਦਾਫਾਸ਼ | ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ
ਭਾਈ ਸਾਹਬ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Harvinder Singh8 likes on YouTube
ਮੰਗੋਲਾਂ ਨੇ ਕਿਉਂ ਕ੍ਰਿਸ਼ਨ ਦੀ ਨਗਰੀ ਸਾੜੀ ਸੀ
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਵੀਰ ਜੀਓ
Harvinder Singh8 likes on YouTube
ਨਫ਼ਰਤ ਕਰਨ ਵਾਲਿਆਂ ਨੂੰ ਜਵਾਬ | Answering All Negative Comments
ਬਹੁਤ ਖੂਬ ਸਿੰਘ ਸਾਹਿਬ ਜੀ ਆਪਜੀ ਦੀ ਕਲਾਸ ਬਹੁਤ ਬਹੁਤ ਵਧੀਆ ਹੈ ਜੀ। ਅਕਾਲਪੁਰਖ ਆਪਜੀ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ।
Ravi Arora8 likes on YouTube
So Dar Bani Part 5 । ਊਡੇ ਊਡਿ ਆਵੈ ਸੈ ਕੋਸਾ
ਬਹੁਤ ਵਧੀਆ ਢੰਗ ਨਾਲ ਦਸਿਆ
Jaswindersinghgrewal7 likes on YouTube
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ । ਸਿੱਖ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕਮਾਲ ਵਿਚਾਰ ਵਾਹਿਗੁਰੂ ਜੀ ਮਿਹਰ ਕਰਨ, ਅੰਗ ਸੰਗ ਸਹਾਈ ਰਹਿਣ
ਵਾਹਿਗੁਰੂਵਾਹਿਗੁਰੂਜੀ ਵ7 likes on YouTube
ਸਾਡੇ ਨਾਲ ਧੋਖਾ ਹੋਇਆ: ਪਾਖੰਡੀ 'ਬ੍ਰਹਮਗਿਆਨੀਆਂ' ਦਾ ਕਾਲਾ ਸੱਚ
ਆਪ ਜੀ ਦਾ ਬਹੋਤ ਬਹੋਤ ਧੰਨਵਾਦ ਸਰਦਾਰ ਅਜੇਪਾਲ ਸਿੰਘ ਜੀ
Harjindersingh7 likes on YouTube
ਬਸੰਤੀ, ਸੁਰਮਈ ਜਾਂ ਕੇਸਰੀ? ਕੀ ਹੈ ਅਸਲੀਅਤ?
ਜਿਨਾਂ ਤੁਸੀਂ ਪਿਆਰ ਤੇ ਸਹਿਜ ਨਾਲ ਬੋਲਦੇ ਹੋ, ਬਹੁਤ ਹੀ ਵਧੀਆ ਲੱਗਦਾ,
Gaganjitlally7 likes on YouTube
ਟੋਹਾਣਾ ਅਤੇ ਯੋਗੀ ਦਾ ਅਸਲੀ ਸੱਚ: ਸਾਵਧਾਨ!
ਵੇਦਾ ਮਹਿ ਐਥੇ ਵਿਸ਼ਰਾਮ ਦੇ ਕੇ ਸ਼ਬਦ ਦੇ ਅਰਥ ਕੀਤੇ ਜਿਸ ਨਾਲ ਭਾਵ ਅਰਥ ਬਿਲਕੁਲ ਠੀਕ ਠੀਕ ਸਮਝ ਆ ਜਾਂਦੇ ਹਨ । ਹਾਰਦਿਕ ਧੰਨਵਾਦ ਹੈ ਜੀ । ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।
Premsinghduggal6 likes on YouTube
ਸਾਡੇ ਨਾਲ ਧੋਖਾ ਹੋਇਆ: ਪਾਖੰਡੀ 'ਬ੍ਰਹਮਗਿਆਨੀਆਂ' ਦਾ ਕਾਲਾ ਸੱਚ
ਬਹੁਤ ਵਧੀਆ ਵਿਚਾਰ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ
Harjinderbagri6 likes on YouTube
ਨਾਮ ਸਿਮਰਨ ਅਤੇ ਸਾਡਾ ਦਿਮਾਗ: ਗੁਰਮਤਿ ਅਤੇ ਵਿਗਿਆਨ । ਗੁਰਬਾਣੀ ਅਨੁਸਾਰ ਅਸਲ ਪਰਿਭਾਸ਼ਾ
ਤਰਕ ਨਾਲ ਸਮਝਾਇਆ ਧੰਨਵਾਦ
Thakur Baldev Singh Chohan6 likes on YouTube
So Dar Bani Part 5 । ਊਡੇ ਊਡਿ ਆਵੈ ਸੈ ਕੋਸਾ
ਬਹੁਤ ਬਹੁਤ ਵਧੀਆ ਵਿਚਾਰਾਂ ਦੀ ਸਾਂਝ ਪਾਈ ਤੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੀ
Zmidaaar5 likes on YouTube
Brahmanvad Exposed Part 1
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਜੀ। ਵਿਸ਼ਾ,ਤਰਕ , ਦਲੀਲ ਸਭ ਕੁੱਝ ਬੇਮਿਸਾਲ ਹਨ।
Dhainchand5 likes on YouTube
Is Meat Allowed in SIkhi?। Sardar Ajaypal Singh । Jaspreet Singh
ਸਰਦਾਰ ਅਜੇਪਾਲ ਸਿੰਘ ਜੀ, ਬਹੁਤ ਵਧੀਆ ਗੁਰਬਾਣੀ ਦੀਆਂ ਵਿਚਾਰਾਂ ਆਪ ਜੀ ਨੇ ਸਾਂਝੀ ਕੀਤੀ।
Harjindersingh4 likes on YouTube
ਰੂਹ ਦਾ ਸਫ਼ਰ: ਸੁਰਗ ਤੋਂ ਨਰਕ ਤੱਕ
ਬਹੁਤ ਵਧੀਆ ਵਿਚਾਰ ਹਨ ਸੁਆਮੀ ਜੀ ਦੇ ਧੰਨਵਾਦ ਅਜੈਪਾਲ ਸਿੰਘ ਜੀ
Ranjitkaursandhu4 likes on YouTube
Special Interview with Swami Shoonya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਜੇਪਾਲ ਸਿੰਘ ਜੀ ਤੁਸੀਂ ਜੋ ਵੀ ਗੁਰਬਾਣੀ ਦੀ ਅਰਥ ਕਰ ਰਹੇ ਹੋ ਸਾਰੇ ਸਟੀਕ ਹੈਗੇ ਆ ਮੱਤ ਚ ਪੈਣ ਵਾਲੇ
Parmjit Singh3 likes on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਬਹੁਤ ਵਧੀਆ ਜਾਣਕਾਰੀ ਮਿਲੀ ਭਾਈ ਅਜੇਪਾਲ ਸਿੰਘ ਜੀ ਲਗੇ ਰਹੋ ਵਧੀਆ ਖੁਲਾਸੇ ਕਰ ਰਹੇ ਓ
Harvinder Singh3 likes on YouTube
Brahmanvaad Exposed Part 2 । Mahabharat
ਸਾਰਿਆਂ ਦੇ ਸੁਆਲ ਬਹੁਤ ਵਧੀਆ ਸੀ ਪਤਾ ਲਗਦਾ ਹੈ ਗੁਰੂ ਦੀ ਗਲ ਸੁਣਨ ਵਾਲੇ ਬਹੁਤ ਹਨ ਦਸਣ ਵਾਲਾ ਵਿਰਲਾ ਹੀ ਹੈ। ਫਿਰ ਵੀ ਸੋਚਣੀ ਦਾ ਢੰਗ ਕੇਵਲ ਕਿਵ ਸਚਿਆਰਾ ਹੋਈਐ ਦੀ ਕਸਵੱਟੀ ਤੇ ਪਰਖਣ ਦੀ ਗਲ ਹੈ।
Avtar Singh3 likes on YouTube
ਸਿੱਖ ਧਰਮ ਵਿੱਚ ਮੁਕਤੀ
ਬਹੁਤ ਹੀ ਵਧੀਆ ਵਿਆਖਿਆ, ਗੁਰੂ ਮੱਤ ਅਨੁਸਾਰ।। ਪ੍ਰਭੂ ਆਪ ਜੀ ਨੂੰ ਹਿੰਮਤ, ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ੇ।।
Kuljindersingh3 likes on YouTube
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਵੀਰ ਜੀ ਬਹੁਤ ਬਹੁਤ ਧੰਨਵਾਦ ਮੇਰੇ ਵਰਗੇ ਮੂਰਖ ਨੂੰ ਸਮਝ ਆ ਗਈ ਬਹੁਤ ਵਧੀਆ ਬਿਆਨ ਕੀਤਾ
Harjinderbagri3 likes on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਵੀਰ ਜੀ ਬਾਣੀ ਦੀ ਸਟੀਕ ਬਿਆਖਿਆ ਲਈ ਬਹੁਤ ਬਹੁਤ ਧੰਨਵਾਦ ਜੀ
Inderjitsingh3 likes on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਵੀਰ ਜੀ ਆਪ ਦੋਨਾਂ ਵੀਰਾਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਆਪ ਦੋਹਾਂ ਵੀਰਾਂ ਨੂੰ ਬਹੁਤ ਹੀ ਸਤਿਕਾਰ ਸਹਿਤ ਧੰਨਵਾਦ । ਜਰਮਨੀ
Kabulsinghsian2 likes on YouTube
Special Interview with Swami Shoonya
ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਵਿਚਾਰਾਂ ਦੀ ਸਾਂਝ ਪਾਈ ਹੈ ਧੰਨਵਾਦ ਜੀਓ
Zmidaaar2 likes on YouTube
Is Meat Allowed in SIkhi?। Sardar Ajaypal Singh । Jaspreet Singh
ਬਹੁਤ ਬਹੁਤ ਅਨੰਦ ਮਾਣਿਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ਜੀ।
Satnam Singh2 likes on YouTube
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵਿਚਾਰ ਤੇ ਵਿਆਖਿਆ
ਵਾਹਿਗੁਰੂਵਾਹਿਗੁਰੂਜੀ ਵ2 likes on YouTube
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਹਮੇਸਾਂ ਦੀ ਤਰ੍ਹਾਂ ਅਛੇ ਵਿਚਾਰਾਂ ਦਾ ਧੰਨਵਾਦ ਭਾਈ ਸਾਹਿਬ,ਗੁਰਬਾਣੀ ਦਾ ਹੀ ਬਚਨ ਹੈ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥
Govindsingh2 likes on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਤੁਹਾਡੇ ਵਿਚਾਰ ਇਕ ਦਮ ਗੁਰਬਾਣੀ ਨਾਲ ਮੇਲ ਖਾਂਦੇ ਲੱਗੇ | ਬੁਹਤ ਬੁਹਤ ਧੰਨਵਾਦ |
Trilochansingh2 likes on YouTube
ਕੀ ਤੁਸੀਂ ਵੀ ਇਸ ਖ਼ਤਰਨਾਕ ਮਾਨਸਿਕ ਜਾਲ ਵਿੱਚ ਫਸ ਚੁੱਕੇ ਹੋ?
ਸਵਾਮੀ ਛੂਨਿਆ ਜੀ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਹਨ। ਮੈਂ ਇਨ੍ਹਾਂ ਨੂੰ ਪਹਿਲਾਂ ਵੀ ਸੁਣਿਆ ਹੈ। ਅਜੇਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਹ ਗਲਬਾਤ ਸੁਣਾਉਣ ਲਈ।
Kamleshkaur2 likes on YouTube
Special Interview with Swami Shoonya
ਭਾਈ ਅਜੇਪਾਲ ਸਿੰਘ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਕੀਤੀ ਹੈ ਜੀ। ਜਿਵੇ ਬੁਧ ਧਰਮ ਵਿੱਚ ਘੁਸਪੈਠ ਕਰ ਕੇ ਖ਼ਤਮ ਕੀਤਾ ਓਸੇ ਤਰ੍ਹਾਂ ਹੀ ਅੱਜ ਸਾਡੇ ਵਿੱਚ ਘੁਸਪੈਠ ਹੋ ਚੁੱਕੀ ਹੈ ਜੀ।
Balwinder Singh2 likes on YouTube
Brahmanvad Exposed Part 1
ਬਹੁਤ ਹੀ ਸੁੰਦਰ ਵਿਚਾਰ ਗੁਰਬਾਣੀ ਅਨੁਸਾਰ ਆਪ ਜੀ ਨੇ ਪੇਸ਼ ਕੀਤੇ ਹਨ। ਅਕਾਲ ਪੁਰਖ ਜੀ ਹੋਰ ਸੁਮਤ ਬਖਸ਼ਣ। ਆਪ ਜੀ ਇਸੇ ਤਰਾ ਹੀ ਗੁਰਬਾਣੀ ਨਾਲ ਜੁੜੇ ਰਹੋ ਤੇ ਸੰਗਤ ਨਾਲ ਤੱਤ ਗੁਰਮਤਿ ਦੀ ਵਿਚਾਰ ਕਰਦੇ ਰਹੋ। ਬਹੁਤ ਧੰਨਵਾਦ ਜੀ।
Sarbjit Singh1 like on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਦੁਨੀਆ ਨੂੰ ਸਮਜ ਉਦੀ ਪਈ ਹੈ ਬਹੁਤ ਵਧੀਆ ਜੀ ਵੀਰ ਜੀ
Manjeetsandhu1 like on YouTube
03। Asa Ki Var Katha ।ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ
ਬਹੁਤ ਵਧੀਆ ਵਿਚਾਰ ਚਰਚਾ ਤੇ ਸ਼ਬਦ ਵੀਚਾਰ
ਵਾਹਿਗੁਰੂਵਾਹਿਗੁਰੂਜੀ ਵ1 like on YouTube
02। Asa Ki Var Katha । ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ
ਬਹੁਤ ਵਧੀਆ ਵਿਚਾਰ ਧੰਨਵਾਦ ਵੀਰ ਜੀ ਬਹੁਤ ਅ ਅੱਖਾ ਕੰਮ ਹੈ
Harjinderbagri1 like on YouTube
02। Asa Ki Var Katha । ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ... ਮੈਂ ਤੁਹਾਡੀਆਂ ਹਰ ਵੀਡੀਓ ਦੇਖਦਾ ਜੀ ਅਨੰਦ ਈ ਆ ਜਾਂਦਾ ਸਚ ਦਾ ਪਤਾ ਲੱਗਦਾ ਜਦੋਂ... ਇਕ ਸ਼ਬਦ ਦੇ ਅਰਥ ਦਸੋ... ਵੀਡੀਓ ਬਣਾ ਕੇ.. ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ... ਸਮਾ ਕੱਡ ਕੇ ਜਰੂਰ ਦਸਿਓ ਜੀ
Maninder Singhmani891 like on YouTube
02। Asa Ki Var Katha । ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਮਿਹਰ ਕਰਨ, ਅੰਗ ਸੰਗ ਸਹਾਈ ਰਹਿਣ
ਵਾਹਿਗੁਰੂਵਾਹਿਗੁਰੂਜੀ ਵ1 like on YouTube
01। Asa Ki Var Katha । ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ
ਬਹੁਤ ਹੀ ਵਧੀਆ ਗੁਰਬਾਣੀ ਵਿਚਾਰ ਆਪ ਜੇ ਨੇ ਕੀਤੀ ਹੈ ਜੀ। ਮਾਨਸ ਤੇ ਦੇਵਤੇ ਦੀ ਵਿਚਾਰ ਬਹੁਤ ਪ੍ਰਭਾਵ ਸਾਲੀ ਹੈ। ਜ਼ਿੰਦਗੀ ਨੂੰ ਨਵੀਂ direction ਦੇਣ ਵਾਲੀ ਹੈ। ਆਪ ਜੀ ਦਾ ਬਹੁਤ ਧੰਨਵਾਦ , Dr Ranjodh Singh ਦੇ ਕਮੈਂਟਸ ਵੀ ਬਹੁਤ ਵਧੀਆ ਹਨ
Sarbjit Singh1 like on YouTube
01। Asa Ki Var Katha । ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ
ਬਹੁਤ ਬਹੁਤ ਧੰਨਵਾਦ ਭਾਈ ਅਜੇਪਾਲ ਸਿੰਘ ਜੀ
Baliharsingh1 like on YouTube
01। Asa Ki Var Katha । ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ
ਬਹੁਤ ਬਹੁਤ ਧੰਨਵਾਦ ਸਰਦਾਰ ਅਜੇਪਾਲ ਸਿੰਘ ਜੀ ਮਹਾਂਭਾਰਤ ਦੀ ਹਿਸਟਰੀ ਜਾਣੂੰ ਕਰਵਾਇਆ
Harvinder Singh1 like on YouTube
Brahmanvad Exposed Part 3
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਵੀਰ ਜੀਓ।
Zmidaaar1 like on YouTube
Brahmanvad Exposed Part 3
ਧੰਨਵਾਦ ਭਾਈ ਸਾਹਿਬ, ਗੁਰਬਾਣੀ ਦਾ ਵਚਨ ਹੈ। ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥
Govindsingh1 like on YouTube
Brahmanvad Exposed Part 3
ਗੁਰਬਾਣੀ ਅਨੁਸਾਰ ਮੁਕਤੀ ਦੇ ਸੰਕਲਪ ਨੂੰ ਤੁਸੀਂ ਪੂਰਨ ਸਪੱਸ਼ਟ ਕਰ ਦਿੱਤਾ। ਧੰਨਵਾਦ
Manjit Singh1 like on YouTube
ਸਿੱਖ ਧਰਮ ਵਿੱਚ ਮੁਕਤੀ
ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਹੈ ਜਾਂ ਫੋਨ ਤੇ ਗੱਲ ਹੋ ਸਕੇ ਬਹੁਤ ਹੀ ਚੰਗੇ ਵਿਚਾਰ ਹਨ
Harbhajansingh1 like on YouTube
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਬਹੁਤ ਸੁੰਦਰ ਵਿਚਾਰ ਕੀਤੀ ਹੈ ਗੁਰਬਾਣੀ ਦੀ ਧੰਨਵਾਦ ਭਾਈ ਸਾਬ ਜੀ
Zmidaaar1 like on YouTube
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਬਹੁਤ ਵਧੀਆ ਵਿਚਾਰ ਭਾਈ ਅਜੇਪਾਲ ਸਿੰਘ ਜੀ ਆਨੰਦ ਆਇਆ ਵਿਚਾਰ ਸੁਣ ਕੇ
Harvinder Singh1 like on YouTube
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਗੁਰਬਾਣੀ ਦੇ ਆਧਾਰ ਬਹੁਤ ਵਧੀਆ ਵਿਚਾਰ ਚਰਚਾ ਵਾਹਿਗੁਰੂ ਜੀ ਮਿਹਰ ਕਰਨ
ਵਾਹਿਗੁਰੂਵਾਹਿਗੁਰੂਜੀ ਵ1 like on YouTube
Is Meat Allowed in SIkhi?। Sardar Ajaypal Singh । Jaspreet Singh
ਬਹੁਤ ਵਧੀਆ ਗੁਰਬਾਣੀ ਵਿਚਾਰ ਚਰਚਾ ਵਾਹਿਗੁਰੂ ਜੀ ਮਿਹਰ ਕਰਨ
ਵਾਹਿਗੁਰੂਵਾਹਿਗੁਰੂਜੀ ਵ1 like on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਆਪ ਜੀ ਦਾ ਬਹੁਤ ਹੀ ਸਤਿਕਾਰ ਸਹਿਤ ਧੰਨਵਾਦ । ਜਰਮਨੀ
Kabulsinghsian1 like on YouTube
ਜਮਦੂਤ ਅਤੇ ਚਿੱਤਰ ਗੁਪਤ ਦਾ ਅਸਲੀ ਸੱਚ: ਗੁਰਬਾਣੀ ਕੀ ਆਖਦੀ ਹੈ?
ਬਹੁਤ ਵਧੀਆ ਅਜੈਪਾਲ ਜੀ
Jaswindersinghgrewal1 like on YouTube
ਕਿੱਥੇ ਹੈ ਅੰਮ੍ਰਿਤ ਦਾ ਖੂਹ ਅਤੇ ਕਿਵੇਂ ਪੀਣਾ ਹੈ ਅੰਮ੍ਰਿਤ । Simranjeet Singh Tohana
ਵੀਰ ਜੀ ਬਹੁਤ ਹੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਆਪ ਜੀ ਦਾ ਬਹੁਤ ਹੀ ਸਤਿਕਾਰ ਸਹਿਤ ਦਿਲੋਂ ਧੰਨਵਾਦ । ਜਰਮਨੀ
KabulsinghsianFrom the YouTube sangat
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ
ਬਹੁਤ ਹੀ ਵਧੀਆ ਵਿਚਾਰਾਂ ਭਾਈ ਸਾਹਿਬ ਜੀ
Gurwinder Pakhoke260From the YouTube sangat
Brahmanvaad Exposed Part 2 । Mahabharat
ਤੁਹਾਨੂੰ ਵਾਰ ਵਾਰ ਕੁਮੈਂਟ ਕਰਨ ਨੂੰ ਦਿਲ ਕਰਦੈ ਪਰਮਾਤਮਾ ਨੇ ਤੁਹਾਡੀ ਡਿਊਟੀ ਬਹੁਤ ਵਧੀਆ ਵਿਸ਼ੇ ਉਪਰ ਲਾਈ ਹੈ , ਕੌਮ ਨੂੰ ਹਰ ਪਾਸੇ ਤੋਂ ਸਹੀ ਸੇਧ ਦੇਣ ਲਈਪਕਮਾਤਮਾ ਨੇ ਤੁਹਾਨੂੰ ਚੁਣਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
JagpalgrewalFrom the YouTube sangat
Brahmanvad Exposed Part 1
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ। ਬਹੁਤ ਕੁੱਝ ਸਮਝ ਵਿੱਚ ਆਇਆ। ਥੋੜਾ ਬਹੁਤ ਪਹਿਲਾਂ ਵੀ ਜਾਣਦੇ ਹਾਂ ਪਰ ਪ੍ਰੋਗਰਾਮ ਦੇਖਣ ਤੋਂ ਸਪੱਸ਼ਟਤਾ ਵੱਧ ਗਈ। ਧੰਨਵਾਦ
KamleshkaurFrom the YouTube sangat
Brahmanvaad Exposed Part 2 । Mahabharat
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ
ManjeetsandhuFrom the YouTube sangat
ਰੂਹ ਦਾ ਸਫ਼ਰ: ਸੁਰਗ ਤੋਂ ਨਰਕ ਤੱਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਜੇਪਾਲ ਸਿੰਘ ਜੀ ਆਪ ਜੋ ਵੀ ਕਾਰਜ ਕਰ ਰਹੇ ਹੋ ਬਹੁਤ ਭੜੇ ਵਾਲਾ ਕਰ ਰਹੇ
Parmjit SinghFrom the YouTube sangat
ਰੂਹ ਦਾ ਸਫ਼ਰ: ਸੁਰਗ ਤੋਂ ਨਰਕ ਤੱਕ
ਬਹੁਤ ਅਨੰਦ ਆਇਆ ਅੱਜ ਦੀ ਵਿਚਾਰ ਵਿੱਚ ਦੁੱਧ ਪਾਣੀ ਵੱਖ ਵੱਖ ਕਰਤੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
ZmidaaarFrom the YouTube sangat
ਰੂਹ ਦਾ ਸਫ਼ਰ: ਸੁਰਗ ਤੋਂ ਨਰਕ ਤੱਕ
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਆਪ ਜੀ ਦਾ ਬਹੁਤ ਹੀ ਸਤਿਕਾਰ ਸਹਿਤ ਧੰਨਵਾਦ ਜੀ । ਜਰਮਨੀ
KabulsinghsianFrom the YouTube sangat
Brahmanvaad Exposed Part 2 । Mahabharat
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
Chamail SinghFrom the YouTube sangat
ਕਿੱਥੇ ਹੈ ਅੰਮ੍ਰਿਤ ਦਾ ਖੂਹ ਅਤੇ ਕਿਵੇਂ ਪੀਣਾ ਹੈ ਅੰਮ੍ਰਿਤ । Simranjeet Singh Tohana
ਬਹੁਤ ਹੀ ਕਮਾਲ ਦੀ ਵਿਆਖਿਆ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ।
KSSidhuFrom the YouTube sangat
03। Asa Ki Var Katha ।ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ
ਵੀਰ ਜੀ ਮੇਰੀ ਉਮਰ 63 ਸਾਲ ਦੀ ਹੈ ਬਚਪਨ ਤੋਂ ਮੇਰੇ ਮਨ ਨੂੰ ਇਹ ਗੱਲਾਂ ਮਨਜ਼ੂਰ ਨਹੀਂ ਸੀ ,ਪਰ ਤੁਸੀਂ ਇਹ ਜੋ ਕਾਰਜ ਤੁਸੀਂ ਕਰ ਰਹੇ ਹੋ ਸਾਰੀ ਮਨੁੱਖਤਾ ਲਈ ਚਾਨਣ ਮੁਨਾਰਾ ਬਣੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
JagpalgrewalFrom the YouTube sangat
Brahmanvaad Exposed Part 2 । Mahabharat
ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਅਜੇਪਾਲ ਸਿੰਘ ਭਰਾ ਦਾ ।
ZmidaaarFrom the YouTube sangat
ਕੀ ਤੁਸੀਂ ਵੀ ਇਸ ਖ਼ਤਰਨਾਕ ਮਾਨਸਿਕ ਜਾਲ ਵਿੱਚ ਫਸ ਚੁੱਕੇ ਹੋ?
ਬਹੁਤ ਵਧੀਆ ਵਿਚਾਰ ਕੀਤੀ ਆ ਲਾਡੀ ਨੇ ਇਟਲੀ ਤੋਂ
RanjitkaursandhuFrom the YouTube sangat
ਕੀ ਤੁਸੀਂ ਵੀ ਇਸ ਖ਼ਤਰਨਾਕ ਮਾਨਸਿਕ ਜਾਲ ਵਿੱਚ ਫਸ ਚੁੱਕੇ ਹੋ?
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਵੀਰ ਜੀ ਆਪ ਜੀ ਦਾ ਬਹੁਤ ਹੀ ਸਤਿਕਾਰ ਸਹਿਤ ਧੰਨਵਾਦ । ਜਰਮਨੀ
KabulsinghsianFrom the YouTube sangat
ਕੀ ਤੁਸੀਂ ਵੀ ਇਸ ਖ਼ਤਰਨਾਕ ਮਾਨਸਿਕ ਜਾਲ ਵਿੱਚ ਫਸ ਚੁੱਕੇ ਹੋ?
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤਾ ਭਾਈ ਸਾਹਿਬ ਜੀਓ। ਮੈਂ ਤੁਹਾਨੂੰ ਅੱਜ ਪਹਿਲੀ ਵਾਰ ਸੁਣਿਆ, ਅਨੰਦ ਆ ਗਿਆ, ਹੁਣ ਹਮੇਸ਼ਾਂ ਸੁਣਿਆ ਕਰਾਂਗਾ ਜੀ।
ਪੰਜਾਬਗੁਰੂਆਂਦੀਧਰਤੀFrom the YouTube sangat
ਬਾਬਾ ਬੰਤਾ ਸਿੰਘ ਨੂੰ ਠੋਕਵਾਂ ਜਵਾਬ । Reply to Baba Banta Singh Ji
ਕਮਾਲ ਕਰਤੀ ਤੁਸੀਂ , ਸੱਚ ਦੀ ਖੋਜ ਕਰਕੇ ਤੁਸੀਂ ਸਹੀ ਅਰਬ ਕੀਤੇ ਹਨ।
SurinderramFrom the YouTube sangat
ਬਾਬਾ ਬੰਤਾ ਸਿੰਘ ਨੂੰ ਠੋਕਵਾਂ ਜਵਾਬ । Reply to Baba Banta Singh Ji
ਵੀਰ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆਂ ਹੈ ।
Gurwinder SinghFrom the YouTube sangat
ਗੁਰੂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਆਜ਼ਾਦੀ ਦਿੰਦੀ ਹੈ । ਸਰਦਾਰ ਅਜੈਪਾਲ ਸਿੰਘ

ਆਪਣੇ ਵਿਚਾਰ ਸਾਂਝੇ ਕਰੋ

Watch the latest katha and share your thoughts in the comments — your words may be featured here.